ਆਪਣੀਆਂ ਨਸਾਂ ਨੂੰ ਸ਼ਾਂਤ ਰੱਖੋ

ਇੱਕ ਸਿਆਣੇ ਬਜ਼ੁਰਗ ਨੇ ਕਿਹਾ ਸੀ, "ਤਾਕਤਵਰ ਉਹ ਨਹੀਂ ਜੋ (ਕੁਸ਼ਤੀ ਵਿੱਚ) ਦੂਜਿਆਂ ਨੂੰ ਪਛਾੜ ਦੇਵੇ। ਸਗੋਂ ਤਾਕਤਵਰ ਉਹ ਹੈ ਜੋ ਗੁੱਸੇ ਵੇਲੇ, ਜਾਂ ਔਖੇ ਸਮੇਂ ਵਿੱਚ ਆਪਣੇ ਆਪ ਉੱਤੇ ਕਾਬੂ ਰੱਖਦਾ ਹੈ।"