Skip to main content
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ *4
-
ਮੈਂ ਆਪਣੀ ਮਾਂ ਨੂੰ ਗਲ ਨਾਲ ਲਾਉਣਾ ਚਾਹੁੰਦਾ ਹਾਂ, ਮੈਂ ਆਪਣੇ ਬਾਪੂ ਨੂੰ ਜੱਫੀ ਪਾਉਣੀ ਚਾਹੁੰਦਾ ਹਾਂ।
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ। * 4
-
ਮੈਂ ਆਪਣੀ ਦਾਦੀ ਨੂੰ ਮਿਲਣਾ ਚਾਹੁੰਦਾ ਹਾਂ, ਮੈਂ ਆਪਣੇ ਦਾਦਾ ਜੀ ਨੂੰ ਮਿਲਣਾ ਚਾਹੁੰਦਾ ਹਾਂ।
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ। *4
-
ਮੈਂ ਮਿੱਟੀ ਨੂੰ ਛੂਹਣਾ ਚਾਹੁੰਦਾ ਹਾਂ, ਰੁੱਖਾਂ ਤੋਂ ਫਲ ਤੋੜਨਾ ਚਾਹੁੰਦਾ ਹਾਂ,
-
ਮੈਂ ਅਸਮਾਨ ਨੂੰ ਤੱਕਣਾ ਚਾਹੁੰਦਾ ਹਾਂ, ਖੂਹਾਂ ਦਾ ਪਾਣੀ ਪੀਣਾ ਚਾਹੁੰਦਾ ਹਾਂ।
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ। *4
-
ਮੈਂ ਆਪਣੇ ਯਾਰਾਂ-ਦੋਸਤਾਂ ਨੂੰ ਮਿਲਣਾ ਚਾਹੁੰਦਾ ਹਾਂ, ਆਪਣੀ ਮਸਜਿਦ ਵਿੱਚ ਨਮਾਜ਼ ਪੜ੍ਹਨੀ, ਆਪਣਾ ਕੁਰਾਨ ਪੜ੍ਹਨਾ, ਜਿੰਨੀ ਉੱਚੀ ਹੋ ਸਕੇ।
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ। *4
-
ਮੈਂ ਆਪਣੇ ਸ਼ਹਿਰ ਵਾਪਸ ਜਾਣਾ ਚਾਹੁੰਦਾ ਹਾਂ, ਭਾਵੇਂ ਇੱਕ ਫੇਰੀ ਲਈ ਹੀ ਸਹੀ, ਇੱਕ ਦਿਨ, ਕਦੇ ਇੱਕ ਦਿਨ।